Discover this podcast and so much more

Podcasts are free to enjoy without a subscription. We also offer ebooks, audiobooks, and so much more for just $11.99/month.

Ep 035 - ਸੰਪੂਰਨ ਸਿਹਤ ਅਤੇ ਖੁਸ਼ੀ ਮਾਡਲ - ਵਿੱਤੀ ਸਿਹਤ -ਭਾਗ 6/6 || Complete health and happiness model- Financial Health - Part 6/6

Ep 035 - ਸੰਪੂਰਨ ਸਿਹਤ ਅਤੇ ਖੁਸ਼ੀ ਮਾਡਲ - ਵਿੱਤੀ ਸਿਹਤ -ਭਾਗ 6/6 || Complete health and happiness model- Financial Health - Part 6/6

Fromਭਗਵਤ ਗੀਤਾ ਸਰਲ - ਸਵੇਰ ਦਾ ਸਤਿਸੰਗ ਪੋਡਕਾਸਟ!!! || Bhagavad Gita Simplified - Morning Satsang podcast!!!

ratings:
Length:
34 minutes
Released:
Jul 31, 2021
Format:
Podcast episode

Description

Hari Bol everyone, this is the Thirty Fifth episode of Golok Express Saral Bhagavad Course being delivered at 05:30 am every morning.
In this episode Neenu ji will discuss Financial Health in detail :-
1) Spiritual health
2) Mental health
3) Physical health
4) Family Health
5) Financial health
ਸੰਪੂਰਨ ਸਿਹਤ ਅਤੇ ਖੁਸ਼ੀ ਮਾਡਲ
ਵਿੱਤੀ ਸਿਹਤ
ਸਮਾਜ ਦੇ ਬਹੁਤੇ ਲੋਕ ਹਰ ਪ੍ਰਕਾਰ ਦੀ ਸਿਹਤ ਨੂੰ ਨਕਾਰ ਕੇ ਪੈਸਾ ਕਮਾਉਣ ਨੂੰ ਤਰਜੀਹ ਦਿੰਦੇ ਹਨ, ਪਰ ਜੇ ਸਾਡੀ ਬੁਨਿਆਦ ਚੰਗੀ ਰੂਹਾਨੀ ਸਿਹਤ ਹੋਵੇਗੀ ਤਾਂ ਹੀ ਮਾਨਸਿਕ, ਸਰੀਰਕ, ਪਰਿਵਾਰਕ ਸਿਹਤ ਚੰਗੀ ਰਹੇਗੀ, ਜੇ ਸਦਭਾਵਨਾ, ਪਿਆਰ, ਖੁਸ਼ਹਾਲੀ ਹੋਵੇ ਪਰਿਵਾਰ ਵਿੱਚ| ਤੁਸੀਂ ਹਰ ਖੇਤਰ ਵਿੱਚ ਧਿਆਨ ਕੇਂਦਰਤ ਕਰਕੇ ਪੂਰੀ ਸਫਲਤਾ ਪ੍ਰਾਪਤ ਕਰ ਸਕਦੇ ਹੋ, ਪਰ ਕਿਵੇਂ? ਆਓ ਆਪਾਂ ਨਿਖਿਲ ਜੀ ਤੋਂ ਇਹ ਸੁਣੀਏ ਕਿ ਸਾਨੂੰ ਆਪਣੀ ਵਿੱਤੀ ਸਿਹਤ ਨੂੰ ਕਿਵੇਂ ਸਹੀ ਰੱਖਣਾ ਚਾਹੀਦਾ ਹੈ ਅਤੇ ਖੁਸ਼ਹਾਲ ਜੀਵਨ ਜੀਉਣਾ ਚਾਹੀਦਾ ਹੈ|
Lets Listen, Learn, Enjoy!!!

---

Send in a voice message: https://anchor.fm/golokexpress7/message
Released:
Jul 31, 2021
Format:
Podcast episode

Titles in the series (100)

ਸਰਲ ਭਗਵਤ ਗੀਤਾ ਦਾ ਸਵੇਰ ਦੇ ਸਤਿਸੰਗ ਦਾ ਪੋਡਕਾਸਟ ਗੋਲੋਕ ਐਕਸਪ੍ਰੈਸ ਦਾ ਇੱਕ ਅਧਿਕਾਰਤ ਪੋਡਕਾਸਟ ਹੈ ਜਿਹੜਾ ਰੋਜ ਸਵੇਰੇ 5:30 ਵਜੇ ਹਿੰਦੀ ਵਿੱਚ ਨਿਖਿਲ ਜੀ ਦੁਆਰਾ ਕਰਵਾਇਆ ਜਾਂਦਾ ਹੈ। ਇਹ ਉਸ ਦਾ ਪੰਜਾਬੀ ਅਨੁਵਾਦ ਹੈ ਜੇਕਰ ਤੁਸੀਂ ਪੰਜਾਬੀ ਗੋਲੋਕ ਐਕਸਪ੍ਰੈਸ ਟੈਲੀਗ੍ਰਾਮ ਨਾਲ ਜੁੜਨਾ ਚਾਹੁੰਦੇ ਹੋTelegram_GE ਜੇਕਰ ਤੁਸੀਂ ਪੰਜਾਬੀ ਗੋਲੋਕ ਐਕਸਪ੍ਰੈਸ ਫੇਸਬੁੱਕ ਨਾਲ ਜੁੜਨਾ ਚਾਹੁੰਦੇ ਹੋFacebook_GE To watch GolokExpress videos, click on the link below https://www.youtube.com/c/GolokExpress Mob No-7018026821 email info@golokexpress.org